29 C
Delhi
Thursday, April 18, 2024
spot_img
spot_img

ਖੜਗੇ ਨੇ ਪੰਜਾਬ ਅਣਗੌਲਿਆ – ਕਾਂਗਰਸ ਵਰਕਿੰਗ ਕਮੇਟੀ ਦੀ ਥਾਂ ਬਣਾਈ 47-ਮੈਂਬਰੀ ‘ਸਟੀਅਰਿੰਗ ਕਮੇਟੀ’, ਪੰਜਾਬ ਦਾ ਕੋਈ ਆਗੂ ਨਹੀਂ – ਮੁਕੰਮਲ ਸੂਚੀ

ਯੈੱਸ ਪੰਜਾਬ
ਨਵੀਂ ਦਿੱਲੀ, 26 ਅਕਤੂਬਰ, 2022:
ਕਾਂਗਰਸ ਦੇ ਅੱਜ ਹੀ ਨਵੇਂ ਬਣੇ ਪ੍ਰਧਾਨ ਸ੍ਰੀ ਮੱਲਿਕਾਰਜੁਨ ਖੜਗੇ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਰਸਮੀ ਤੌਰ ’ਤੇ ਸੰਭਾਲਣ ਮਗਰੋਂ ਕਾਂਗਰਸ ਵਰਕਿੰਗ ਕਮੇਟੀ ਦਾ ਗਠਨ ਕਰਨ ਦੀ ਜਗ੍ਹਾ ਇਕ 47-ਮੈਂਬਰੀ ‘ਸਟੀਅਰਿੰਗ ਕਮੇਟੀ’ ਦਾ ਐਲਾਨ ਕਰਦਿਆਂ ਇਸ ਦੀ ਸੂਚੀ ਜਾਰੀ ਕੀਤੀ ਹੈ।

ਇਸ ਸੂਚੀ ’ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਦਿਆਂ ਰਾਜ ਵਿੱਚੋਂ ਇਕ ਵੀ ਆਗੂ ਇਸ ‘ਸਟੀਅਰਿੰਗ ਕਮੇਟੀ’ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅੱਜ ਸ੍ਰੀ ਖੜਗੇ ਦੇ ਅਹੁਦਾ ਸੰਭਾਲਦਿਆਂ ਹੀ ਕੁਲਹਿੰਦ ਕਾਂਗਰਸ ਦੇ ਸਾਰੇ ਵਰਕਿੰਗ ਕਮੇਟੀ ਮੈਂਬਰਾਂ, ਜਨਰਲ ਸਕੱਤਰਾਂ ਅਤੇ ਇੰਚਾਰਜਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ।

ਸ੍ਰੀ ਖੜਗੇ ਵੱਲੋਂ ਐਲਾਨੀ ਗਈ ‘ਸਟੀਅਰਿੰਗ ਕਮੇਟੀ’ ਵਿੱਚ ਸ਼ਾਮਲ ਆਗੂਆਂ ਦੀ ਸੂਚੀ ਹੇਠ ਅਨੁਸਾਰ ਹੈ:Congress Steering Committee List 1 Congress Steering Committee List 2 Congress Steering Committee List 3

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION