Sunday, October 1, 2023

ਵਾਹਿਗੁਰੂ

spot_img
spot_img

ਖਿਡੌਣਾ ਬਣ ਗਿਆ ਚੋਣ ਕਾਨੂੰਨ ਲੱਗਦਾ, ਸਮਝ ਕੇ ਲੋੜ ਨੂੰ ਵਰਤਿਆ ਜਾਏ ਬੇਲੀ

- Advertisement -

ਅੱਜ-ਨਾਮਾ
ਖਿਡੌਣਾ ਬਣ ਗਿਆ ਚੋਣ ਕਾਨੂੰਨ ਲੱਗਦਾ,
ਸਮਝ ਕੇ ਲੋੜ ਨੂੰ ਵਰਤਿਆ ਜਾਏ ਬੇਲੀ।

ਅਰਥ ਕਿਸੇ ਥਾਂ ਨਿਕਲਦਾ ਕੋਈ ਇਹਦਾ,
ਮਤਲਬ ਨਵਾਂ ਕੋਈ ਖੋਜ ਲੈ ਆਏ ਬੇਲੀ।

ਸ਼ਿਕਾਇਤ ਗਈ ਜੇ ਚੋਣ ਕਮਿਸ਼ਨ ਵੰਨੀਂ,
ਆਪਣੀ ਮਰਜ਼ੀ ਦੇ ਨਾਲ ਨਿਪਟਾਏ ਬੇਲੀ।

ਕਲੀਨ ਚਿੱਟ ਤਾਂ ਮਿਲਦੀ ਆ ਹਾਕਮਾਂ ਨੂੰ,
ਹੋਰ ਕੋਈ ਹੁੰਦਾ ਤਾਂ ਧਮਕੜੇ ਪਾਏ ਬੇਲੀ।

ਫਿਰ ਵੀ ਕਿੰਨੀ ਕਮਾਲ ਦਾ ਹੋਏ ਦਾਅਵਾ,
ਹੋਇਆ ਕਿਤੇ ਹੈ ਨਹੀਂ ਪੱਖ-ਪਾਤ ਬੇਲੀ।

ਪਾਲਣ ਕਰਨਾ ਕਾਨੂੰਨ ਦਾ ਕਹਿਣ ਮਗਰੋਂ,
ਹੋਇਆ ਨਿਯਮ-ਕਾਨੂੰਨ ਦਾ ਘਾਤ ਬੇਲੀ।

-ਤੀਸ ਮਾਰ ਖਾਂ

ਮਈ 4, 2019

- Advertisement -

YES PUNJAB

Transfers, Postings, Promotions

spot_img
spot_img

Stay Connected

199,134FansLike
113,164FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech