Monday, September 27, 2021
Markfed Sept to Nov

mrsptu

Innocent Admission

ਕੈਪਟਨ ਅਮਰਿੰਦਰ ਵੱਲੋਂ ਜਲਿ੍ਹਆਂਵਾਲਾ ਬਾਗ ਸ਼ਤਾਬਦੀ ਨੂੰ ਸਮਰਪਿਤ ਕਿਤਾਬਚਾ ਅਤੇ ਦਸਤਾਵੇਜ਼ੀ ਫ਼ਿਲਮ ਜਾਰੀ

- Advertisement -

ਯੈੱਸ ਪੰਜਾਬ

ਚੰਡੀਗੜ੍ਹ, 5 ਮਾਰਚ, 2020:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਜਲਿ੍ਹਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਮੌਕੇ ਨੂੰ ਸਮਰਪਿਤ ਕਿਤਾਬਚਾ ‘ਬਿਕੌਜ਼ ਵੂਈ ਹੈਵ ਨਾਟ ਫੋਰਗੌਟਨ……..’ ਅਤੇ ਪੰਜਾਬੀ ਤੇ ਹਿੰਦੀ ਵਿੱਚ ਦਸਤਾਵੇਜ਼ੀ ਫਿਲਮ ‘ਜਲਿਆਂਵਾਲਾ ਬਾਗ ਪੰਜਾਬ ਦਾ ਦਿਲ’ ਦੀ ਸੀ.ਡੀ. ਜਾਰੀ ਕੀਤੀ।

ਇਸ ਕਿਤਾਬਚੇ ਵਿੱਚ ਜਲਿ੍ਹਆਂਵਾਲਾ ਬਾਗ ਸਾਕੇ ਦੇ ਇਤਿਹਾਸਕ ਬਿਰਤਾਂਤ ਤੋਂ ਇਲਾਵਾ ਸ਼ਤਾਬਦੀ ਵਰ੍ਹੇ ਨੂੰ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨੂੰ ਦਰਸਾਇਆ ਗਿਆ ਹੈ।

ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਵਧੀਕ ਡਾਇਰੈਕਟਰ ਸੇਨੂ ਦੁੱਗਲ ਵੀ ਹਾਜ਼ਰ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,364FollowersFollow

ENTERTAINMENT

National

GLOBAL

OPINION

Narendra Modi create

India calls upon the democratic world to come to grips with ‘radicalisation’ – by D.C. Pathak

Prime Minister Narendra Modi could not have used a better occasion than the Shanghai Cooperation Organization (SCO) summit hosted by Tajikistan on Sep 17...
Modi Biden Scott Morrison Yoshida Yoga

The Hocus Pocus about Quad and AUKUS – by Saeed Naqvi

Robert Blackwill, US ambassador at the time of anti-terror fireworks over Afghanistan, had established a tradition of seating guests at lunch around a circular...
Recep Tayyip Erdogan

Israel-Turkey ties exhibition of President Erdogan’s hypocrisy – by Shujaat Ali Quadri

Turkish President Recep Tayyip Erdogan's hypocrisy in proclaiming himself as the "defender" of the Palestinian cause, while maintaining military, diplomatic and economic alliance with...

SPORTS

Health & Fitness

Cancer Logo

Childhood cancers 7.9% of all cancers in India 2012-19: ICMR report

New Delhi, Sep 26, 2021- A total of 7.9 per cent of all cancer cases between 2012-19 were found in children below 14 years, a report prepared by the Indian Council of Medical Research said. "Clinicopathological Profile of Cancers in India: A Report of the Hospital-Based Cancer Registries, 2021", consolidates data collected during the period across 96 hospital-based cancer registries...

Gadgets & Tech

error: Content is protected !!