ਕਾਬੁਲ ਗੁਰਦੁਆਰੇ ’ਤੇ ਹਮਲਾ – ਤਸਵੀਰਾਂ ਦੀ ਜ਼ੁਬਾਨੀ

ਯੈੱਸ ਪੰਜਾਬ
ਕਾਬੁਲ, 25 ਮਾਰਚ, 2020:
ਕਾਬੁਲ ਵਿਚ ਸਥਿਤ ਇਕ ਗੁਰਦੁਆਰਾ ਸਾਹਿਬ ’ਤੇ ਬੁੱਧਵਾਰ ਸਵੇਰੇ ਹਥਿਆਰਬੰਦ ਅੱਤਵਾਦੀਆਂਵੱਲੋਂ ਕੀਤੇ ਗਏ ਹਮਲੇ ਦੌਰਾਨ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਅਜੇ ਤਾਈਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਸ ਸੰਬੰਧੀ ਮੁਕੰਮਲ ਖ਼ਬਰ ਪੜ੍ਹਣ ਲਈ ਕਲਿੱਕ ਕਰੋ

ਹੇਠਾਂ ਦੇ ਰਹੇ ਹਾਂ ਇਸ ਹਮਲੇ ਨਾਲ ਸੰਬੰਧਤ ਕੁਝ ਤਸਵੀਰਾਂ: