‘ਆਮ ਆਦਮੀ ਪਾਰਟੀ’ ਵੱਲੋਂ ਪੰਜਾਬ ਜ਼ਿਮਨੀ ਚੋਣਾਂ ਲਈ 4 ਉਮੀਦਵਾਰਾਂ ਦਾ ਐਲਾਨ

ਯੈੱਸ ਪੰਜਾਬ
ਚੰਡੀਗੜ੍ਹ, 25 ਸਤੰਬਰ, 2019:
‘ਆਮ ਆਦਮੀ ਪਾਰਟੀ’ ਨੇ ਅੱਜ ਪੰਜਾਬ ਵਿਧਾਨ ਸਭਾ ਦੀਆਂ4 ਸੀਟਾਂ ਲਈ ਹੋਣ ਵਾਲੀ ਜ਼ਿਮਨੀ ਚੋਣ ਵਾਸਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।

ਕੀਤੇ ਗਏ ਐਲਾਨ ਅਨੁਸਾਰ 4 ਹਲਕਿਆਂ ਲਈ ਉਮੀਦਵਾਰ ਹੇਠ ਲਿਖ਼ੇ ਅਨੁਸਾਰ ਹੋਣਗੇ:

ਵਿਧਾਨ ਸਭਾ ਹਲਕਾ ਦਾਖ਼ਾ ਤੋਂ ਅਮਨਦੀਪ ਸਿੰਘ ਮੋਹੀ

ਵਿਧਾਨਸਭਾ ਹਲਕਾ ਮੁਕੇਰੀਆਂ ਤੋਂ ਗੁਰਧਿਆਨ ਸਿੰਘ

ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਮਹਿੰਦਰ ਸਿੰਘ

ਵਿਧਾਨ ਸਭਾ ਹਲਕਾ ਫ਼ਗਵਾੜਾ ਰਿਜ਼ਰਵ ਤੋਂ ਸੰਤੋਸ਼ ਕੁਮਾਰ

Share News / Article

Yes Punjab - TOP STORIES