Monday, January 17, 2022

ਵਾਹਿਗੁਰੂ

spot_img




ਆਖਿਆ ਕਿਸੇ ਕਿ ਰਾਜ ਸਰਕਾਰ ਅੰਦਰ, ਝਟਕੇ ਛੇਤੀ ਕੁਝ ਵੱਡੇ ਜਿਹੇ ਆਵਣੇ ਜੀ

- Advertisement -

ਅੱਜ-ਨਾਮਾ

ਆਖਿਆ ਕਿਸੇ ਕਿ ਰਾਜ ਸਰਕਾਰ ਅੰਦਰ,
ਝਟਕੇ ਛੇਤੀ ਕੁਝ ਵੱਡੇ ਜਿਹੇ ਆਵਣੇ ਜੀ।

ਮਾੜਾ ਜਿਹੜੇ ਵਜ਼ੀਰਾਂ ਦਾ ਹਾਲ ਸੁਣਿਆ,
ਆਪਣੀ ਕੁਰਸੀ ਤੋਂ ਪਕੜ ਉਠਾਵਣੇ ਜੀ।

ਨਵੇਂ ਕਈਆਂ ਨੂੰ ਹੁੰਦੇ ਪਏ ਫੋਨ ਸੁਣਿਆ,
ਮੰਤਰੀ ਪਹਿਲੇ ਕੁਝ ਕੱਢੇ ਆ ਜਾਵਣੇ ਜੀ।

ਕੈਪਟਨ ਕਿਸੇ ਨੂੰ ਕੋਈ ਨਹੀਂ ਭੇਦ ਦੇਂਦਾ,
ਕਿਹੜੇ ਕੁਰਸੀ ਦੇ ਉੱਪਰ ਬਿਠਾਵਣੇ ਜੀ।

ਚਰਚਾ ਸਿੱਧੂ ਦੀ ਆਖਰ ਨੂੰ ਪਈ ਮੱਧਮ,
ਉਹਦੇ ਬਾਰੇ ਨਹੀਂ ਚੱਲਦੀ ਗੱਲ ਲੱਗਦੀ।

ਜਿਹੜੀ ਔਝੜ ਦੀ ਪਈ ਸੀ ਗੱਲ ਹੁੰਦੀ,
ਹੋ ਗਈ ਅੰਤ ਨੂੰ ਉਹ ਵੀ ਹੱਲ ਲੱਗਦੀ।

-ਤੀਸ ਮਾਰ ਖਾਂ
ਜੂਨ 6, 2019

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,487FollowersFollow

ENTERTAINMENT

National

GLOBAL

OPINION

Principles that define success – by DC Pathak

Many among the most successful businessmen of our times have written about their experience of what they passed through in reaching to the top...

Timely Delhi HC reminder to foreign arbitrals respect of sovereign bodies protecting domestic public policy – by Hiroo Advani

A sudden series of new developments in the Amazon & Future Group - Reliance acquisition dispute has paved the way for another set of...

American democracy in peril? – By Asad Mirza

It seems a paradox. But one of the oldest democracies of the world, the US which has the habit of preaching the world about...

SPORTS

Health & Fitness

Too much ‘giloy’ can do more harm than good: Study

Lucknow, Jan 16, 2022- When the first wave of Covid struck, know-it-all doctors and 'medical experts' claimed that 'giloy' was an immunity booster that would help fight the virus. Almost overnight, the sales of Giloy rocketed and people started taking it without any medical consultation. Now two years later, a study recently published in Hepatology Communications, the official journal of the...

Gadgets & Tech